ਸਿੱਧੂ ਭਾਵੇ ਅੱਜ ਤੂੰ ਇਸ ਪਾਪੀ ਦੁਨੀਆ ਵਿਚ ਨਹੀ ਪਰ ਸਾਡੇ ਦਿਲਾਂ ਤੇ ਤੂੰ ਰਾਜ ਕਰ ਰਿਹਾ ਮੈ ਤਾਂ ਮਰਕੇ ਵੀ ਨਹੀ ਭੁਲਾਗਾ ਯਾਰ ਸੱਚ ਗਾਉਦਾ ਸੀ ਤੂੰ ਪਰ ਲੋਕਾਂ ਨੂੰ ਬਹੁਤ ਚੁਭਦਾ ਸੀ ਬਾਈ Justice ⚖ for shidu moosewala
ਵਾਹ ਉ ਜੱਟਾ ਦਿਲ ❤ ਚੋ ਈ ਉਤਰਦਾ ਜਾਨਾ ਏ
ਕੁੜੀਆਂ ਦਾ ਅਣਕਿਹਾ ਮਹਿਬੂਬ ਜਿਸ ਨੂੰ ਪਾਉਣ ਦੀ ਇੱਛਾ ਹਰ ਜਨਮ ਅਤੇ ਰਹਿੰਦੀ ਦੁਨੀਆਂ ਤੱਕ ਰਹੇਗੀ।
ਮੈਂ ਉਹ ਬਦਕਿਸਮਤ ਹਾ ਜਿਸ ਨੇ ਜਿਉਂਦੇ ਜੀ ਸਿੱਧੂ ਨੂੰ ਨਹੀਂ ਸੁਣਿਆ ਪਰ ਯਾਰ ਜਦ ਤੋਂ ਸਿੱਧੂ ਗਯਾ ਸਾਰੇ ਖਆੜੇ ਦੇਖ ਲਏ Respect for Legend sidhu Moosewala
3001 years ch kon kon sun riha bai nu ❤❤
2025 ਵਿਚ ਕੌਣ ਕੌਣ ਦੇਖ ਰਿਹਾ ❤❤❤
ਰੱਬ ਮੇਰੀ ਜਾਨ ਲੈ ਲਵੇ ਪਰ ਰੱਬਾ ਸਿਧੁ ਨੂੰ ਵਾਪਸ ਮੋੜ ਦੇ
ਮੇਰੀ 51 ਸਾਲ ਦੀ ਉਮਰ ਹੋਗੀ ਮੈ ਬਹੁਤ ਅਖਾੜੇ ਵੇਖੇ ਅੱਜ ਤੱਕ ਪਰ ਕੋਈ ਵੀ ਕਲਾਕਾਰ ਅਪਣੇ ਪਿਓ ਨੂੰ ਨਾਲ ਲੈਕੇ ਗਾਉਦਾ ਨਹੀ ਵੇਖੀਆ ਇਕ ਸਿੱਧੂ ਦੇ ਗੀਤ ਹੀ ਨੇ ਜੋ ਕਿਸੇ ਵੀ ਪਰੀਵਾਰ ਦੇ ਮੈਬਰ ਨਾਲ ਸੁਣ ਸਕਦੇ ਹਾ ਇਸ ਮੁੰਡੇ ਨਾ ਕੋਈ ਵਲਗਰ ਬੋਲ ਬੋਲੀਆ ਨਾ ਕੁੜੀਆ ਨਚਾਈਆਂ ਨਾ ਕਿਸੇ ਨਸੇ ਨੂੰ ਪ੍ਰਮੋਟ ਕੀਤਾ ਪਰ ਫੇਰ ਵੀ ਲੋਕਾਂ ਨੇ ਜਰੀਆ ਨਹੀ ਵੇਖੋ ਕਿਨੇ ਰਿਸਪੈਕਟ ਦੇ ਰਿਹਾ ਅਪਣੇ ਪਿਉ ਨੂੰ ਕਹਿਦਾ ਕੁਰਸੀ ਤੇ ਬਹਿ ਜਾਓ ਥੱਕ ਜਾਓਗੇ ਸਲੂਟ ਹੈ ਬਾਈ ਤੈਨੂੰ ਤੇ ਤੇਰੀ ਸੋਚ ਨੂੰ ਬਾਈ ਤੂੰ ਹਮੇਸਾ ਪੰਜਾਬੀਆਂ ਦੇ ਦਿਲਾਂ ਵਿਚ ਅਮਰ ਰਹੇਗਾ
ਅੱਜ ਸੁਣ ਰਿਹਾ ਸੀ ਫਿਰ ਏਦਾਂ ਲੱਗ ਰਿਹਾ ਸੀ ਸੱਚੀ ਲਾਈਵ ਚ ਬੈਠਾ ਹੋਵਾਂ miss u jatta ❤️❤️
Sidhu di awaaz nal ik old punjabi touch c... So addictive.... Brilliant singer ever... Assi yaad rakhunge... Ke ik daur aya c... Sidhu mossewale da... Yakeen ni hunda.. Aje bi.. Ke aina vadiya insaan sade ch nahi reha... Kash eh ik bura supna hi hunda
ਚਾਹ ਦਿਲ ਚ ਹੀ ਰਹਗਿਆ ਜੱਟਾ ਤੈਨੂੰ ਮਿਲਣ ਦਾ ਭਾਈ😢😢😢
ਸਿੱਧੂ ਦੇ ਗਾਣੇ ਨੀ ਐਨੇ ਵਧੀਆ ਲੱਗਦੇ ਜਿੰਨੀ ਆ ਗੱਲਾ ਬਾਈ ਅਸੀ ਤੇਰੀ ਆ ਗੱਲਾ ਦਾ ਹੀ ਸੋਅ ਕਰਾਉਣੇ
Bale jatta jama kalje ਠੰਡ hi pa dina jado gaunda love you jatta... Sidhu Ustad jindabad...bai starting te ta jma swad hi leyata.. Sidhu de nam te kardo bai like frrr
ਉੱਚੀ ਹੇਕ ਜੱਟ ਦੀ ਕੱਢੇ ਭੁਲੇਖੇ ਸਾਰੇ Love you jatta ❤❤🥀🥀
ਜਦ ਤੱਕ ਜ਼ਿੰਦਗੀ ਹੈ ,ਤੇਰੇ ਹੀ ਫੈਨ ਰਹਾਂ ਗੇ 😢😢
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
Naa Koi hai naa koi hoga naa koi taa Legend jaisa word less speechless sidhu moosewala ❤❤❤❤❤❤❤❤❤❤
Sidhu moose wala ❤️💕 big respect from Pakistan 🇵🇰🇵🇰💖
ਦੋ ਪੈਰ ਘੱਟ ਤੁਰਨਾ,ਪਰ ਤੁਰਨਾ ਮੜਕ ਦੇ ਨਾਲ 💪 ਇਹ ਗੱਲ ਸਿੱਧੂ ਬਾਈ ਲਈ ਹੀ ਬਣੀ ਆ 🔥🙏
@VIKRANT_SINGH-v5p